iPhone 18 Pro Max Gift: iPhone ਵੰਡਣ ਦੇ ਐਲਾਨਾਂ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੇ ਰਾਜਾ ਡੀ ਕਿੰਗ ਨੇ ਹੁਣ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੇ ਮੁਤਾਬਕ, 27 ਅਕਤੂਬਰ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ 11 ਲੋਕਾਂ ਨੂੰ iPhone 18 Pro Max ਦਿੱਤੇ ਜਾਣਗੇ। ਇਸ ਐਲਾਨ ਤੋਂ ਬਾਅਦ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
27 ਅਕਤੂਬਰ ਨੂੰ 11 iPhone ਦੇਣ ਦਾ ਐਲਾਨ
ਰਾਜਾ ਡੀ ਕਿੰਗ ਵੱਲੋਂ ਕੀਤੇ ਗਏ ਐਲਾਨ ਮੁਤਾਬਕ 27 ਅਕਤੂਬਰ ਨੂੰ ਕੁੱਲ 11 iPhone 18 Pro Max ਦਿੱਤੇ ਜਾਣਗੇ। ਦੱਸਿਆ ਗਿਆ ਹੈ ਕਿ ਇਹ iPhone ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨਾਲ ਸਬੰਧਤ ਲੋਕਾਂ ਨੂੰ ਦਿੱਤੇ ਜਾਣਗੇ।ਇਸ ਐਲਾਨ ਮੁਤਾਬਕ ਇੱਕੋ ਦਿਨ ਪੰਜਾਬ ਦੇ 11 ਲੋਕਾਂ ਨੂੰ iPhone 18 Pro Max ਮਿਲਣ ਦਾ ਮੌਕਾ ਮਿਲੇਗਾ।
ਹੁਣ ‘ਲੰਗਰ’ ਦੀ ਥਾਂ ਵਰਤਿਆ ਜਾਵੇਗਾ ‘ਗਿਫਟ’ ਸ਼ਬਦ
ਰਾਜਾ ਡੀ ਕਿੰਗ ਨੇ ਆਪਣੇ ਐਲਾਨ ਵਿੱਚ ਇਹ ਵੀ ਕਿਹਾ ਹੈ ਕਿ ਹੁਣ iPhone ਵੰਡਣ ਲਈ ‘ਲੰਗਰ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੁਤਾਬਕ ਕੁਝ ਲੋਕਾਂ ਵੱਲੋਂ ਇਸ ਸ਼ਬਦ ’ਤੇ ਇਤਰਾਜ਼ ਜਤਾਇਆ ਗਿਆ ਸੀ। ਇਸ ਲਈ ਅੱਗੇ ਤੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ‘ਗਿਫਟ’ ਕਿਹਾ ਜਾਵੇਗਾ।
ਐਲਾਨ ਮੁਤਾਬਕ iPhone ਗਿਫਟ ਲਈ ਐਂਟਰੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ, ਜੋ 25 ਅਕਤੂਬਰ ਤੱਕ ਚੱਲੇਗੀ। ਇਸ ਤੋਂ ਬਾਅਦ 27 ਅਕਤੂਬਰ ਨੂੰ ਡਰਾਅ ਕੱਢੇ ਜਾਣ ਦੀ ਗੱਲ ਕਹੀ ਗਈ ਹੈ।ਦੱਸਿਆ ਗਿਆ ਹੈ ਕਿ ਇਸ ਡਰਾਅ ਵਿੱਚ ਚੰਡੀਗੜ੍ਹ ਸਮੇਤ ਪੰਜਾਬ ਦੇ 11 ਜ਼ਿਲ੍ਹਿਆਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਜੇਤੂਆਂ ਦੇ ਘਰ ਪਹੁੰਚ ਕੇ ਦਿੱਤੇ ਜਾਣਗੇ iPhone
ਰਾਜਾ ਡੀ ਕਿੰਗ ਦੇ ਦਾਅਵੇ ਮੁਤਾਬਕ ਡਰਾਅ ਰਾਹੀਂ ਚੁਣੇ ਜਾਣ ਵਾਲੇ 11 ਜੇਤੂਆਂ ਨੂੰ ਉਨ੍ਹਾਂ ਦੇ iPhone ਘਰ ਜਾ ਕੇ ਦਿੱਤੇ ਜਾਣਗੇ।ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀ ਇਸ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਲੋਕ ਹੁਣ ਇਹ ਜਾਣਨ ਲਈ ਉਤਸੁਕ ਹਨ ਕਿ ਡਰਾਅ ਵਿੱਚ ਕਿਹੜੇ 11 ਲੋਕਾਂ ਦੀ ਚੋਣ ਹੁੰਦੀ ਹੈ।
27 ਅਕਤੂਬਰ ’ਤੇ ਟਿਕੀਆਂ ਨਜ਼ਰਾਂ
ਫਿਲਹਾਲ ਰਾਜਾ ਡੀ ਕਿੰਗ ਦੇ ਇਸ ਐਲਾਨ ਨੂੰ ਲੈ ਕੇ ਲੋਕਾਂ ਵਿੱਚ ਉਤਸੁਕਤਾ ਬਣੀ ਹੋਈ ਹੈ। ਐਲਾਨ ਮੁਤਾਬਕ 25 ਅਕਤੂਬਰ ਤੱਕ ਐਂਟਰੀ ਅਤੇ 27 ਅਕਤੂਬਰ ਨੂੰ ਡਰਾਅ ਹੋਵੇਗਾ।ਹੁਣ ਦੇਖਣਾ ਹੋਵੇਗਾ ਕਿ ਡਰਾਅ ਵਿੱਚ ਚੁਣੇ ਜਾਣ ਵਾਲੇ 11 ਲੋਕ ਕੌਣ ਹੋਣਗੇ ਅਤੇ ਉਨ੍ਹਾਂ ਤੱਕ iPhone 18 Pro Max ਕਿਵੇਂ ਪਹੁੰਚਾਏ ਜਾਂਦੇ ਹਨ।
ਇਹ ਵੀ ਪੜ੍ਹੋ : ਮੁਲਾਜ਼ਮਾਂ-ਪੈਨਸ਼ਨਰਾਂ ਲਈ ਵੱਡੀ ਖ਼ਬਰ! DA ਬਕਾਏ ਮਾਮਲੇ ’ਚ ਹਾਈਕੋਰਟ ਦੀ ਸਖ਼ਤੀ, ਕੱਲ੍ਹ ਫਿਰ ਸੁਣਵਾਈ
